Turban Training Centre

Manjeet Singh Ferozpuria Onar Punjabi Turban 

In Punjabi  > ਮੇਰਾ ਨਾਮ ਮਨਜੀਤ ਸਿੰਘ ਹੈ ਮੈ ਬਠਿੰਡਾ ( ਪੰਜਾਬ ) ਦਾ ਰਹਿਣ ਵਾਲਾ ਹਾ ਮੈਨੂ ਆਪਣੇ ਸਿਖ ਹੋਣ ਤੇ ਮਾਨ ਹੈ ਮੈ ਆਪਣੇ ਪੰਜਾਬੀ ਸਾਬਿਆਚਾਰ ਅਤੇ ਸਿਖੀ ਨੂ ਬੋਹਤ ਪ੍ਯਾਰ ਕਰਦਾ ਹਾ ਮੈ ਬਠਿੰਡਾ ਸਹਿਰ ਵਿਚ ਸਤ ( 7 ) ਸਾਲ ਤੋ ਪੱਗ ( Turban ) ਦਸਤਾਰ ਦੀ ਸੇਖ੍ਲਾਈ ਦੇ ਰਿਹਾ ਹਾ ਮੈਨੂ ਬੋਹਤ ਖੁਸੀ ਹੈ ਕੀ ਮੇਰੇ ਕੋਲ ਪੰਜਾਬ ਦੇ ਹਰ ਕੋਨੇ ਤੋ ਚਾਹੇ ਪਿੰਡ ਹੋਵੇ ਚਾਹੇ ਸਹਿਰ ਇਸ ਤੋ ਇਲਾਵਾ ਦਿੱਲੀ ਪਾਨੀਪਤ ਵਰਗੇ ਵੱਡੇ ਸਹਿਰ ਤੋ ਵੀ ਨੋਜਵਾਨ ਦਸਤਾਰ ਸਿਖਣ ਲੀ ਆਓਂਦੇ ਹਨ ਮੇਰੇ ਇਸ ਕੰਮ ਤੋ ਸਾਰੇ ਪੰਜਾਬੀ ਬਹੋਤ ਬਹੋਤ ਹਨ ਇਸ ਤੋ ਇਲਾਵਾ ਮੇਰੇ ਹੋਰ ਵੀ ਬਹੋਤ ਸ਼ੋਨਕ ਹਨ ( ਜਿਵੇ ਕੀ ਆਪਣੀਆ ਅਖਾ ਤੇ ਪੱਟੀ ਬਣ ਕੇ ਪੱਗ ਬਨਣਾ ) ( ਜਾ ਫੇਰ ਬਿਨਾ ਸ਼ੀਸ਼ਾ ਦੇਖੇ ਤੁਰਦੇ ਫਿਰਦੇ ਪੱਗ ਬਨਣਾ ) ( ਜਾ ਚਲਦੇ ਮੋਟਰ ਸਾਇਕਿਲ ਤੇ ਪੱਗ ਬਨਣਾ ) ( ਦੋ ਬੁੱਲੇਟ ਮੋਟਰ ਸਾਇਕਿਲ ਦੇ ਊਤੇ ਖੜ ਕੇ ਪੱਗ ਬਨਣਾ ) ਅਤੇ ( ਆਪਣੀਆ ਅਖਾ ਤੇ ਪੱਟੀ ਬਣ ਕੇ ਕਿਸੇ ਹੋਰ ਨੋਜਵਾਨ ਦੇ ਪੱਗ ਬਨਣਾ <> ਇਸ ਤੋ ਇਲਾਵਾ ਮੇਰੇ ਦਸਤਾਰ ਦੇ ਪ੍ਰਤੀ ਹੋਰ ਵੀ ਬਹੋਤ ਸ਼ੋਕ ਹਨ ਜਿਨਾ ਨੂ ਮੈ ਤੋਹਾਡੇ ਸਮਾਣੇ ਬਹੋਤ ਜਲਦੀ ਪੇਸ ਕਰਾ ਗਾ ਤੁਸੀਂ ਸਾਰੇ ਪੰਜਾਬੀਆ ਨੇ ਮੈਨੂ ਬਹੋਤ ਪ੍ਯਾਰ ਦਿਤਾ ਹੈ ਮੈ ਇਸ ਦਾ ਕਰਜ ਕਦੇ ਨਹੀ ਦੇ ਪਾਵਾ ਗਾ ( ਇਸ ਲਈ ਮੈ ਤੋਹਾਡਾ ਤਹੇ ਦਿਲੋ ਧਨਵਾਦ ਕਰਦਾ ਹਾ ਓਮਿੰਦ ਕਰਦਾ ਹਾ ਕੀ ਤੁਸੀਂ ਮੈਨੂ ਇਸ ਤਰਾ ਹੀ ਪ੍ਯਾਰ ਦਿੰਦੇ ਰਹੋ ਗੇ <.> ਮੈ ਉਸ ਪਰਮਾਤ ਦਾ ਬਹੋਤ ਸੁਕਰ ਗੁਜਰ ਹਾ ਜਿਸ ਨੇ ਮੈਨੂ ਇਹ ਦਸਤਾਰ ਦਾ ਹੁਨਰ ਬਕ੍ਸ਼ਇਆ ਦਿਤਾ ਹੈ |

 ਜਾਂਦੇ ਜਾਂਦੇ ਮੈ ਤੋਹਾਡੇ ਅਗੇ ਇਕ ਸੇਹਰ ਪੈਸ ਕਰਨ ਲਗਾ ਹਾ ਆਸ ਹੈ ਤੁਸੀਂ ਪਸੰਦ ਕਰੋ ਗੇ ਧਨਵਾਦ ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ, ਪਤਾ ਲਗਾ ਇਕ ਦੂਜੇ ਦਾ ਬਹੁਤ ਪਾਣੀ ਭਰਦੀਆਂ ਨੇ, ਤੇਰੀ ਚੁੰਨੀ ਉਤੇ "ਤਿਤਲੀਆਂ " ਬਹਿੰਦੀਆਂ ਤਾਂ ਕੀ ਹੋਇਆ, ਮੇਰੇ ਪੱਗ ਦੇ ਪੇਚਾਂ ਉਤੇ ਵੀ ਕੁਝ ਕੁੜੀਆਂ ਮਰਦੀਆਂ ਨੇ, ਤੇਰੀ ਕਾਲੀ ਚੁੰਨੀ ਮੇਰੇ ਚੰਨ ਨੂੰ ਲਕੋ ਲੇੰਦੀ ਹੈ, ਇਹ ਗੱਲਾਂ ਮੈਨੂੰ ਕਾਫ਼ੀ ਦੁਖੀ ਕਰਦੀਆਂ ਨੇ, ਤੇਰੀ ਚੁੰਨੀ ਤੇਰੇ ਸਿਰ ਦਾ ਤਾਜ ਹੈ ਕੁੜੀਏ ! ਦੇਖੀਂ, ਚੁੰਨੀ ਖਿਸਕੀ ਤਾਂ ਮਾਵਾਂ ਬਹੁਤ ਡਰਦੀਆਂ ਨੇ, ਮੇਰੀ ਪੱਗ ਨੇ ਹਮੇਸ਼ਾ ਮੇਰਾ ਸਿਰ ਉਚਾ ਚੁਕੇਆ ਹੈ ਕੋਈ ਹਥ ਏਸ ਤੇ ਪਹੁੰਚੇ ਤਾਂ ਅੱਗ ਵਾਂਗੂੰ ਵਰਦੀਆਂ ਨੇ, "ਪੱਗ ਤੇ ਚੁੰਨੀ ਮੁਛ ਤੇ ਗੁਤ" ਸਦਾ ਸਲਾਮਤ ਰਹੇ, ਬੰਦਾ ਤਗੜਾ ਹੋਵੇ ਤਾਂ ਮੁਛਾਂ ਆਪੇ ਖੜਦੀਆਂ ਨੇ, ਜੇ ਮੇਰੀ ਪੱਗ ਤੇ ਤੇਰੀ ਚੁੰਨੀ ਦਾ ਵੀਹਾਹ ਹੋਜੇ, "ਜੱਗੀ"ਨੂੰ ਇਹ ਗੱਲਾਂ ਬਹੁਤ ਖੁਸ ਕਰਦੀਆਂ ਨੇ. "ਕਿਵੇਂ ਲੱਗੀ ਜਰੂਰ ਦੱਸੀਂ" 

 In Hindi : हेल्लो दोस्तों मै मंजीत सिंह फेरोज्पुरिया बठिंडा पंजाब से हु . मुझे अपने सिख होंने पे गर्व है , मै अपने धर्म और सभ्यता से बहूत प्यार करता हु . मै पीछले ७ सालो से पगरी प्हेहना सिखा रहा हु. इससे मुज्जे बहूत कुशी होती है. कई बच्चो को मेरी एस कोशिश से फेदा हुआ है. और मेरी कुछ शौक है जैसे की मै पगरी आँखों बंध कर के बंध सकता हु और चलते हुए ,मोटर साइकिल चलाते और एस के लिये मै भगवान् का आभारी हु अपने एस तलेंट के लिये . मुज्जे लगता है मेरा यह तलेंट मेरा सिखी के लए योगदान है

. In English : I am S. Manjit Singh Ferozepuria from Bathinda Town of Punjab. I am really proud to be sikh and being a sikh, i love my culture & sikhism. I has been given training of turbaan tying from last 7 years. It gives great pleasure to me. Lot of People and childrens are taking benefit of this training. I have also some others hobbies realeted to turban tying as like Turban Tying With Close eyes, during walk, during bike driving etc. i can tie the turban. For all this i really thankful to god who presents me this talent. i think my talent can be a type of contribution in sikhism and hopefully you

No comments: