Turban King
ਸਰਦਾਰ ਮਨਜੀਤ ਸਿੰਘ ਵੱਲੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਿਰੋਜ੍ਪੁਰਿਆ ਦਸਤਾਰ ਅਕੈਡਮੀ ਅਜੀਤ ਰੋਡ ਗਲੀ ਨਬਰ ਬਾਰਾ ਨੇੜੇ ਢਿੱਲੋਂ ਹਸਪਤਾਲ ਬਠਿੰਡਾ ਇਥੇ ਹਰ ਤਰਾ ਦੀਆ ਪੱਗਾ ਬੰਨੀਆ ਤੇ ਸਿਖਾਈਆ ਜਾਦੀਆ ਹਨ | ਨੋਟ ; - ਇਥੇ ਵਿਆਹ ਸ਼ਾਦੀਆ 'ਚ ਦੁਲਹੇ ਦੀ ਪੱਗ ਬੰਨਵਾਉਣ ਲਈ ਸੰਪਰਕ ਕਰੋ ਮੈਂਨੂੰ ਹਰ ਤਰਾਂ ਦੀਆਂ ਪੱਗਾਂ ਬੰਨਣ ਵਿੱਚ ਮੁਹਾਰਤ ਹਾਸਿਲ ਹੈ, ਚਾਹੇ ਪੱਗ ਦਾ ਤਰੀਕਾ ਕੋਈ ਵੀ ਹੋਵੇ, ਕਦੇ ਮੇਰੀ ਨਜ਼ਰ ਤੋਂ ਉਹਲੇ ਨਹੀਂ ਰਹਿ ਸਕਿਆ । ਮੈਂ ਹਰ ਤਰਾਂ ਦੀ ਪੱਗ ਆਪਣੇ ਸਿਰ ਅਤੇ ਕਿਸੇ ਦੂਜੇ ਦੇ ਸਿਰ ਤੇ ਬੰਨਣ ਦੀ ਕਾਬਲੀਅਤ ਰੱਖਦਾ ਹਾਂ । ਇਸ ਤੋਂ ਇਲਾਵਾ ਮੈਂ 8 ਮੀਟਰ ਦੀ ਪੱਗ 4.00 ਮਿੰਟਾਂ ਵਿੱਚ ਬੰਨਣ ਦੀ ਸਮਰੱਥਾ ਰੱਖਦਾ ਹਾਂ । ਤੁਸੀ ਮੇਰੀ ਇਹ ਕਾਬਲੀਅਤ ਨੂੰ ਹਰ ਪੰਜਾਬੀ ਚੈਨਲ ਤੇ ਵੀ ਦੇਖਿਆ ਹੋਵੇਗਾ, ਮੇਰੀ ਹਰ ਵੀਡੀਉ ਨੈ ਚੈਨਲ ਤੇ ਬੇਸ੍ਟ ਰਹੀ ਹੈ ਏਹੇ ਸਬ ਥੋਡੇ ਸਬ ਦੇ ਪ੍ਯਾਰ ਸਦਕਾ ਹੀ ਹੋਇਆ ਹੈ ਹੁਣ ਤੁਸੀਂ ਘ਼ਰ ਬੈਠੇ ਹੀ ਓਨ੍ਲਿਨੇ ਪੱਗ ਬਣਨ ਦੀ ਕੋਅਚਿੰਗ ਲੈ ਸਕਦੇ ਹੋ ਚਾਹੇ ਤੁਸੀਂ ਕਿਸੇ ਵੀ ਕੰਟਰੀ ਵਿਚ ਰਹੰਦੇ ਹੋ |ਇਹ ਸਬ ਲੀ ਏਕ ਸੁਨੇਰੀ ਮੋਕਾ ਹੋਵੇ ਗਾ ਬਾਕੀ ਤੁਸੀਂ ਮੇਰੀ ਸਾਰੀ ਵਿਡੇਓ Website > www.punjabiturban.com
ਤੇ ਦਖਂ ਸਕਦੇ ਹੋ ਕੋਸਿਸ ਕਰਾ ਗਾ ਕੀ ਮੈ ਤੋਹਾਡੀ ਹਰ ਏਕ ਓਮਿੰਦ ਤੇ ਪੂਰੇ ਓਤਰਾਂ
No comments:
Post a Comment